Tekst piosenki:
ਗੱਲ ਮਿੱਠੀ ਮਿੱਠੀ ਬੋਲ, ਰਸ ਕਾਨੋ ਵਿਚ ਘੋਲ
ਬਜਨੇ ਦੇ ਤਾਸ਼ੇ ਢੋਲ, ਮਸਤੀ ਮੈਂ ਤੂੰ ਵੀ ਡੋਲ
ਮੰਨ ਦੇ ਨੈਣਾ ਤੂੰ ਖੋਲ
ਚਾਹਤ ਕੇ ਮੋਤੀ ਰੋਲ
ਦਿਲ ਹੁੰਦਾ ਏ ਅਨਮੋਲ, ਜਦੋ ਲੱਸ਼ਕੇ ਨਾ ਤੋਲ
ਆ ਸੋਹਣੀ ਤੈਨੂੰ ਚਾਂਦ ਕੀ ਮੈਂ ਚੂੜੀ ਪਹਿਰਾਵਾ
ਮੈਨੂੰ ਕਰ ਦੇ ਇਸ਼ਾਰਾ ਤੇ ਮੈਂ ਡੋਲੀ ਲੈ ਆਵਾ
ਗੱਲ ਮਿੱਠੀ ਮਿੱਠੀ ਬੋਲ, ਰਸ ਕਾਨੋ ਵਿਚ ਘੋਲ
ਬਜਨੇ ਦੇ ਤਾਸ਼ੇ ਢੋਲ, ਮਸਤੀ ਮੈਂ ਤੂੰ ਵੀ ਡੋਲ
ਜਾਨ ਲੇਵਾ ਤੇਰੀ ਅਦਾ, ਜੈਸੇ ਨਾ ਕੋਈ ਹੋ ਫ਼ਿਦਾ
ਤੇਰਾ ਅੰਗ ਸ਼ਰਾਰਾ ਜੈਸੇ ਮਾਰੇ ਲਿਸ਼ਕਾਰਾ ਸੋਹਣੀਏ
ਦੇਖਾ ਤਾ ਦਿਲ ਧੜਕੇ,
ਤਨ ਮੇ ਅਗਨ ਭੜ੍ਹਕੇ
ਸੂਰਤ ਐਸੀ ਮੰਨਮੋਨੀ ਕਿਦਾ ਦਸਾ ਤੂੰ ਏ ਸੋਹਣੀ ਹੀਰੀਏ
ਗੱਲ ਮਿੱਠੀ ਮਿੱਠੀ ਬੋਲ, ਰਸ ਕਾਨੋ ਵਿਚ ਘੋਲ
ਬਜਨੇ ਦੇ ਤਾਸ਼ੇ ਢੋਲ, ਮਸਤੀ ਮੈਂ ਤੂੰ ਵੀ ਡੋਲ
ਮੰਨ ਦੇ ਨੈਣਾ ਤੂੰ ਖੋਲ
ਚਾਹਤ ਕੇ ਮੋਤੀ ਰੋਲ
ਦਿਲ ਹੁੰਦਾ ਏ ਅਨਮੋਲ, ਜਦੋ ਲੱਸ਼ਕੇ ਨਾ ਤੋਲ
ਆ ਸੋਹਣੀ ਤੈਨੂੰ ਚਾਂਦ ਕੀ ਮੈਂ ਚੂੜੀ ਪਹਿਰਾਵਾ
ਤੂੰ ਕਰ ਦੇ ਇਸ਼ਾਰਾ ਤੇ ਮੈਂ ਡੋਲੀ ਲੈ ਆਵਾ
ਚਾਹਣੇ ਵਾਲਾ ਹੂੰ ਤੇਰਾ, ਦੇਖ ਲੈ ਦਰਦ ਜਰਾ
ਤੂੰ ਜੋ ਵੇਖੇ ਇਕ ਨਜ਼ਰ ਕਰਾ ਲੱਖਾਂ ਦਾ ਸ਼ੁਕਰ ਸੋਹਣੀਏ
ਦੇਖ ਤੋਂ ਤੂੰ ਕਹਿ ਕੇ ਮੁਝੇ, ਜਾਨ ਬੀ ਦੇ ਦੂਗਾ ਤੁਝੇ
ਤੇਰਾ ਐਸਾ ਹੂੰ ਦੀਵਾਨਾ, ਤੂਨੇ ਅਬ ਤਕ ਏ ਨਾ ਜਾਣਾ ਹੀਰੀਏ
ਗੱਲ ਮਿੱਠੀ ਮਿੱਠੀ ਬੋਲ, ਰਸ ਕਾਨੋ ਵਿਚ ਘੋਲ
ਬਜਨੇ ਦੇ ਤਾਸ਼ੇ ਢੋਲ, ਮਸਤੀ ਮੈਂ ਤੂੰ ਵੀ ਡੋਲ
ਮੰਨ ਦੇ ਨੈਣਾ ਤੂੰ ਖੋਲ
ਚਾਹਤ ਕੇ ਮੋਤੀ ਰੋਲ
ਦਿਲ ਹੁੰਦਾ ਐ ਅਨਮੋਲ, ਜਿਦੋ ਲੱਸ਼ਕੇ ਨਾ ਤੋਲ
ਆ ਸੋਹਣੀ ਤੈਨੂੰ ਚਾਂਦ ਕੀ ਮੈਂ ਚੂੜੀ ਪਹਿਰਾਵਾ
ਮੈਨੂੰ ਕਰ ਦੇ ਇਸ਼ਾਰਾ ਤੇ ਮੈਂ ਡੋਲੀ ਲੈ ਆਵਾ
ਗੱਲ ਮਿੱਠੀ ਮਿੱਠੀ ਬੋਲ
ਗੱਲ ਮਿੱਠੀ ਮਿੱਠੀ ਬੋਲ...
Dodaj adnotację do tego tekstu »
Historia edycji tekstu
Komentarze (0):